ਲੁਧਿਆਣਾ ਵਿਖੇ ਸਟਾਰ ਸਿਟੀ ਇਲਾਕੇ 'ਚ ਕਿੰਨਰਾਂ ਦੀ ਆਪਸ 'ਚ ਝੜਪ ਹੋ ਗਈ | ਦੂਜੇ ਕਿੰਨਰ ਦੇ ਇਲਾਕੇ 'ਚ ਵਧਾਈ ਮੰਗਣ 'ਤੇ ਕਿੰਨਰਾਂ ਨੇ ਪੀੜਤ ਕਿੰਨਰ ਦੀ ਕੁੱਟਮਾਰ ਕੀਤੀ | ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ ਹੈ | ਦੱਸਦਈਏ ਝਗੜੇ ਦੌਰਾਨ ਕਿੰਨਰਾਂ ਨੇ ਪੀੜਤ ਦੇ ਵਾਲ ਵੀ ਕੱਟ ਦਿੱਤੇ | ਪੀੜਤ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ |

When one kinnar raised demand in another kinnar's area, other kinnars did this thing, the video went viral..

#punjabnews #kinnarfight #ludhianakinnarnews